ਅਵਰ ਸਪ-ਸ਼-ਲ-ਟ-ਜ- (ਸ-ਡ-ਆ- ਵ-ਸ਼-ਸ਼ਤ-ਵ-)

ਅਸੀਂ ਇਹ ਸਮਝਣ ਵਿਚ ਤੁਹਾਡੀ ਮਦਦ ਲਈ ਕਿ ਤੁਹਾਡੀ ਰਿਕਵਰੀ ਵਿਚ ਕੀ ਸ਼ਾਮਲ ਹੈ ਅਤੇ ਕਨੂੰਨੀ ਅਤੇ ਸਿਹਤ ਦੇਖਭਾਲ ਦੋਹਾਂ ਵਿਚਾਰਾਂ ਤੋਂ ਸਰਬੋਤਮ ਕਿਵੇਂ ਅੱਗੇ ਵੱਧਣਾ ਹੈ, ਇਸ ਰਸਤੇ ਦੇ ਹਰ ਕਦਮ ਤੇ ਤੁਹਾਡੇ ਨਾਲ ਹਾਂ।

ਅਸੀਂ ਨਿਜੀ ਸੱਟ ਕਨੂੰਨ ਦੇ ਹੇਠ ਲਿਖੇ ਖੇਤਰਾਂ ਵਿਚ ਵਿਸ਼ੇਸ਼ੱਗ ਹਾਂ:


ਸਾਡੀ ਟੀਮ ਹੇਠ ਲਿਖੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਿਚ ਲਗਾਤਾਰ ਸਫ਼ਲ ਹੁੰਦੀ ਹੈ ਅਤੇ ਅੱਗੇ ਵੱਧ ਜਾਂਦੀ ਹੈ :

  • ਮੋਟਰ ਗੱਡੀ ਦੀ ਟੱਕਰ ਜਿੱਥੇ ਇਕ ਸੱਟ ਲੱਗੀ ਹੈ:
    • ਕਾਰ ਜਾਂ ਟ੍ਰਕ ਵਿਚ ਇਕ ਡਰਾਈਵਰ ਜਾਂ ਯਾਤਰੀ ਵਜੋਂ
    • ਮੋਟਰਸਾਈਕਲ ਜਾਂ ATV ਦੇ ਚਾਲਕ ਵਜੋਂ
    • ਇਕ ਪੈਦਲ ਯਾਤਰੀ ਜਾਂ ਸਾਈਕਲ ਚਾਲਕ ਵਜੋਂ
  • ਮੁਸੀਬਤ ਜਾਂ ਗ਼ਲਤ ਤਰੀਕੇ ਨਾਲ ਹੋਈ ਮੌਤ ਲਈ ਦਾਅਵੇ
  • ਚਿਰ ਕਾਲੀ ਅੰਗਹੀਣਤਾ (ਲੋਂਗ ਟਰਮ ਡਿਸੇਬਿਲੀਟੀ) ਦਾਅਵਾ
  • ਖਿਸਕਣ ਅਤੇ ਡਿੱਗਣ ਦਾ ਦਾਅਵਾ

ਕੈਰੰਜ਼ਾ ਵਿਖੇ, ਸਾਡਾ ਟੀਚਾ ਆਪਣੇ ਸਾਰੇ ਕਲਾਇੰਟਾਂ ਲਈ ਕਨੂੰਨੀ ਅਤੇ ਅਕਸਰ ਲੰਮੀ ਰਿਕਵਰੀ ਕਿਰਿਆ ਨੂੰ ਜਿੰਨ੍ਹਾਂ ਮੁਮਕਿਨ ਹੋਵੇ ਸੋਖਾ ਬਣਾਉਣਾ ਹੈ।