ਅਸੀਂ ਕਾਫੀ ਵੱਖਰੇ ਹਾਂ। ਅਸਲ ਵਿਚ, ਅਸੀਂ ਕਾਫੀ ਜਿਆਦਾ ਤੁਹਾਡੇ ਵਾਂਗ ਹਾਂ। ਸਾਡੀ ਰਵਾਇਤ ਸਮਾਨ ਹੈ। ਅਸੀਂ ਇਕੋ ਜਿਹੀਆਂ ਥਾਂਵਾਂ ਤੇ ਰਹਿੰਦੇ ਅਤੇ ਖੇਡਦੇ ਹਾਂ। ਅਸੀਂ ਤੁਹਾਡੀ ਭਾਸ਼ਾ ਵੀ ਬੋਲਦੇ ਹਾਂ।
ਕੈਰੰਜ਼ਾ ਵਿਖੇ, ਅਸੀਂ ਸਿਰਫ ਤਜਰਬੇਕਾਰ ਨਿਜੀ ਸੱਟ ਦੇ ਵਕੀਲ ਨਹੀਂ ਹਾਂ, ਸਾਡੇ ਵਿਚੋਂ ਬਹੁਤ ਸਾਰੇ ਪਹਿਲੀ ਅਤੇ ਦੂਜੀ ਪੀਡ਼੍ਹੀ ਦੇ ਕੈਨੇਡਾ ਵਾਸੀ ਵੀ ਹਨ। ਇਸ ਲਈ, ਅਸੀਂ ਆਵਾਸ ਸੰਬਧੀ ਤਜਰਬੇ ਦੇ ਨਾਲ ਨਾਲ ਗਡ਼ਗਡ਼-ਘੋਟਾਲੋ ਨੂੰ ਵੀ ਡੂੰਘਾਈ ਨਾਲ ਸਮਝਦੇ ਹਾਂ ਜੋ ਕਾਰ ਦੀਆਂ ਗੰਭੀਰ ਦੁਰਘਟਨਾਵਾਂ ਦੋਂ ਬਾਦ ਹੁੰਦੇ ਹਨ।
ਕਿਉਂਕਿ ਅਸੀਂ ਟੋਰੰਟੋ ਦੀ ਸਭ ਤੋਂ ਵੱਡੀ ਨਸਲੀ ਨਿਜੀ ਸੱਟ ਦੀ ਕਨੂੰਨ ਫਰਮ ਹਾਂ, 24 ਵੱਖ ਵੱਖ ਭਾਸ਼ਾਵਾਂ ਬੋਲਦੇ ਹਾਂ, ਅਸੀਂ ਅਦੁੱਤੀ ਪੇਸ਼ਾਵਰ ਅਤੇ ਸਭਿਆਚਾਰ ਪੱਖੋਂ ਸੰਵੇਦੀ ਨੁਮਾਇੰਦਗੀ ਪ੍ਰਦਾਨ ਕਰਨ ਰਾਹੀਂ ਸੱਟ ਤੋਂ ਬਾਦ ਬਚਣ ਵਾਲਿਆਂ ਨੂੰ ਅਧਿਕਤਮ ਰਿਕਵਰੀ ਅਤੇ ਮੁਨਾਸਬ ਮੁਆਵਜ਼ੇ ਨਾਲ ਮਦਦ ਕਰਨ ਰਾਹੀਂ ਵਚਨਵੱਧ ਹਾਂ। ਕੈਰੰਜ਼ਾ ਵਿਖੇ ਨਾ ਸਿਰਫ ਟੋਰੰਟੋ ਦੇ ਨਿਜੀ ਸੱਟ ਵਕੀਲ ਭਾਸ਼ਾ ਸੰਬੰਧੀ ਰੁਕਾਵਟਾਂ ਦੂਰ ਕਰਨ ਵਿਚ ਮਦਦ ਕਰ ਸਕਦੇ ਹਨ, ਅਸੀਂ ਵੀ ਕਿਸੇ ਸਭਿਚਾਰਕ ਮੁੱਦੇ ਜੋ ਉਹ ਚੁੱਕ ਸਕਦੇ ਹਨ ਵਿਚ ਮਦਦ ਕਰ ਸਕਦੇ ਹਾਂl ਮੁੱਦੇ ਜੋ ਉਹ ਚੁੱਕ ਸਕਦੇ ਹਨ, ਵਿਚ ਮਦਦ ਕਰ ਸਕਦੇ ਹਾਂ। ਅਸੀਂ ਗੰਭੀਰ ਸੱਟ ਦੇ ਵਕੀਲ ਹਾਂ ਜੋ ਮੰਨਦੇ ਹਨ ਕਿ ਤੁਹਾਡੀ ਰਿਕਵਰੀ ਅਤੇ ਸਾਡੀ ਨੁਮਾਇੰਦਗੀ ਵਿਚ ਤੁਹਾਡੀਆਂ ਕਦਰਾਂ ਅਤੇ ਰਵਾਇਤਾਂ ਦਾ ਸਨਮਾਨ ਹੋਣਾ ਲਾਜ਼ਮੀ ਹੈ।
ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਨੁਮਾਇੰਦਗੀ ਲਈ ਇਕ ਕਾਰ ਦੁਰਘਟਨਾ ਦਾ ਵਕੀਲ ਲੱਭਣ ਵੇਲੇ, ਇਹ ਜ਼ਰੂਰੀ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਲੱਭੋ ਜੋ ਨਾ ਸਿਰਫ ਹਰ ਵੇਲੇ ਬਦਲਦੀ ਕਨੂੰਨੀ ਪ੍ਰਣਾਲੀ ਨੂੰ ਸਮਝੇ, ਪਰ ਅਨੋਖੀ ਸਥਿਤੀ ਅਤੇ ਨਿਜੀ ਲੋਡ਼ਾਂ ਨੂੰ ਵੀ ਸਮਝੇ। ਤੁਹਾਡੀ ਨਿਜੀ ਸੱਟ ਦੀ ਕਨੂੰਨੀ ਫਰਮ ਵਜੋਂ, ਅਸੀਂ ਮੰਨਦੇ ਹਾਂ ਕਿ ਸਾਡਾ ਕੰਮ ਤੁਹਾਨੂੰ ਮੁਕੱਦਮੇਬਾਜ਼ੀ ਵਿਚ ਮਦਦ ਕਰਨ ਤੋਂ ਬਹੁਤ ਜ਼ਿਆਦਾ ਹੈ; ਇਹ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਕੋਲ ਆਪਣੇ ਪੁਨਰਵਾਸ ਅਤੇ ਸਰੀਰਕ ਚਿਕਿੱਤਸਾ ਲਈ ਸਹੀ ਸਰੋਤ ਹਨ। ਤੁਹਾਡੇ ਦਾਅਵੇ ਦੀ ਸ਼ੁਰੂਆਤ ਤੋਂ, ਤੁਸੀਂ ਆਪਣੀ ਐਕਸੀਡੈਂਟ ਬੈਨੀਫਿਟ ਟੀਮ ਤੋਂ ਤੁਰੰਤ ਅਗਵਾਈ ਅਤੇ ਵਿਸ਼ੇਸ਼ੱਗਤਾ ਪ੍ਰਾਪਤ ਕਰੋਗੇ। ਤੁਹਾਡੀਆਂ ਮੈਡੀਕਲ ਅਤੇ ਪੁਨਰਵਾਸ ਟੀਮਾਂ ਤੁਹਾਡੀ ਰਿਕਵਰੀ ਵਿਚ ਮਦਦ ਕਰਨ ਲਈ ਸਖ਼ਤ ਮੇਹਨਤ ਕਰਦੀਆਂ ਹਨ ਅਤੇ ਅਸੀਂ ਉੰਨ੍ਹਾਂ ਨਾਲ ਨਜ਼ਦੀਕੀ ਤੋਂ ਕੰਮ ਕਰਾਂਗੇ, ਇਸ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪੁਨਰਵਾਸ ਇਲਾਜਾਂ ਅਤੇ ਸਹਾਇਕ ਤਰਕੀਬਾਂ ਦੇ ਵਾਧੂ ਖਰਚਿਆਂ ਬਾਰੇ ਚਿੰਤਾ ਕਰਨ ਦੀ ਲੋਡ਼ ਨਹੀਂ ਹੁੰਦੀ।
ਅਸੀਂ ਨਿਜੀ ਸੱਟ ਕਨੂੰਨ ਦੇ ਹੇਠ ਲਿਖੇ ਖੇਤਰਾਂ ਵਿਚ ਵਿਸ਼ੇਸ਼ੱਗ ਹਾਂ: