ਕ-ਟ-ਕਟ (ਸ-ਪਰਕ)

Carranza LLP

1280 Finch Ave. West, Suite 200
Toronto, Ontario
M3J 3K6
Canada

ਟੋਲ ਫ੍ਰੀ: 1-877-633-1065
ਫੈਕਸ: 416-633-9782

ਈਮੇਲ:
ਈਮੇਲ ਰਾਹੀਂ ਸਾਡੇ ਤੱਕ ਪਹੁੰਚਣ ਲਈ, ਕਲਿੱਕ ਕਰੋ ਇੱਥੇ

ਕੰਮ-ਕਾਜ ਦੇ ਘੰਟੇ
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ

ਡਰਾਈਵ ਕਰਨ ਦੀਆਂ ਹਦਾਇਤਾਂ

ਨੇਡ਼੍ਹਲੇ ਹਾਈਵੇ ਤੋਂ ਸਾਡੇ ਦਫ਼ਤਰ ਤੱਕ ਇਹ ਸਭ ਤੋਂ ਆਮ ਰਸਤੇ ਹਨ

Hwy 407 ਤੋਂ

ਕੇਲੀ ਸਟ੍ਰੀਟ ਤੋਂ ਨਿਕਲੋ ਅਤੇ ਫਿੰਚ ਏਵ. ਵੱਲ ਦੱਖਣ ਨੂੰ ਡਰਾਈਵ ਕਰੋ। ਖੱਬੇ ਮੁਡ਼ੋ ਅਤੇ ਅੱਧਾ ਕੁ ਬਲਾਕ ਪੂਰਬ ਵੱਲ ਡਰਾਈਵ ਕਰੋ। ਸਾਡਾ ਦਫ਼ਤਰ ਤੁਹਾਡੇ ਖੱਬੇ ਪਾਸੇ ਸਥਿਤ ਹੈ।

Hwy 401 ਤੋਂ

ਕੇਲੀ ਸਟ੍ਰੀਟ ਤੋਂ ਨਿਕਲੋ ਅਤੇ ਫਿੰਚ ਏਵ. ਵੱਲ ਦੱਖਣ ਨੂੰ ਡਰਾਈਵ ਕਰੋ। ਸੱਜੇ ਮੁਡ਼ੋ ਅਤੇ ਅੱਧਾ ਕੁ ਬਲਾਕ ਪੂਰਬ ਵੱਲ ਡਰਾਈਵ ਕਰੋ। ਸਾਡਾ ਦਫ਼ਤਰ ਤੁਹਾਡੇ ਖੱਬੇ ਪਾਸੇ ਸਥਿਤ ਹੈ।

Hwy 400 ਤੋਂ

ਫਿੰਚ ਏਵ. ਤੋਂ ਬਾਹਰ ਨਿਕਲੋ ਅਤੇ ਪੂਰਬ ਵੱਲ ਡਰਾਈਵ ਕਰੋ। ਕੈਲੀ ਸਟ੍ਰੀਟ ਨੂੰ ਪਾਰ ਕਰਨ ਤੋਂ ਅੱਧੇ ਕੁ ਬਲਾਕ ਬਾਦ, ਤੁਹਾਨੂੰ ਆਪਣੇ ਖੱਬੇ ਪਾਸੇ ਸਾਡਾ ਦਫ਼ਤਰ ਮਿਲੇਗਾ।

ਪਰਿਵਹਿਣ ਹਦਾਇਤਾਂ

ਡਾਊਨਸਵਿਊ ਸਬਵੇ ਸਟੇਸ਼ਨ ਵੱਲ ਯੇਲੋ ਲਾਇਨ ਤੇ ਜਾਓ। ਸਮਾਨ ਸਟੇਸ਼ਨ ਵਿਚ, ਕਿਰਪਾ ਕਰਕੇ ਸਟ੍ਰੀਟ ਲੇਵਲ ਤੇ ਜਾਓ ਅਤੇ ਬੱਸ ਨੰ. 196+ ਜਾਂ ਬੱਸ ਨੰ. 107B,C,D,F ਫਡ਼ੋ। ਇਹ ਰਸਤੇ ਤੁਹਾਨੂੰ ਫਿੰਚ ਏਵ. ਅਤੇ ਕੈਲੀ ਸਟ੍ਰੀਟ ਦੇ ਕੋਣੇ ਤੇ ਲੈ ਜਾਣਗੇ। ਇਹ ਸਾਡੇ ਦਫਤਰ ਤੋਂ ਕੁਝ ਕੁ ਕਦਮਾਂ ਦੀ ਦੂਰੀ ਤੇ ਹੈ।

ਹੋਰ TTC ਰਸਤਿਆਂ ਅਤੇ ਸਮੇਂ ਦੀ ਜਾਣਕਾਰੀ ਲਈ, ਕਿਰਪਾ ਕਰਕੇ ਕਾਲ ਕਰੋ ਜਾਂ ਮਿਲੋ: www3.ttc.ca/Routes

ਵਹੀਲ ਟ੍ਰਾਂਸ

ਵਹੀਲ ਟ੍ਰਾਂਸ ਟੋਰੰਟੋ ਸ਼ਹਿਰ ਅੰਦਰ ਇਕ ਬੂਹੇ ਤੋਂ ਦੂਜੇ ਬੂਹੇ ਹਫਤੇ ਵਿਚ 7 ਦਿਨ, ਹਫਤੇ ਦੇ ਆਖਰੀ ਦਿਨਾਂ ਤੇ ਸਵੇਰੇ 6:00 ਵਜੇ ਤੋਂ ਤਡ਼ਕੇ 1:00 ਵਜੇ ਤੱਕ ਅਤੇ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀਆਂ ਨੂੰ ਸਵੇਰੇ 7:00 ਵਜੇ ਤੋਂ ਤਡ਼ਕੇ 1:00 ਵਜੇ ਤੱਕ ਆਸਾਨ ਪਰਿਵਹਿਣ ਸੇਵਾ ਪ੍ਰਦਾਨ ਕਰਦਾ ਹੈ। ਬਾਕਾਇਦਾ TTC ਕਿਰਾਏ ਲਾਗੂ ਹੁੰਦੇ ਹਨ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਓ: www3.ttc.ca/WheelTrans

ਹੋਰ ਆਸਾਨ ਪਹੁੰਚ

ਪਹੁੰਚ-ਯੋਗ ਆਵਾਜਾਈ ਉੱਤੇ ਸਲਾਹਕਾਰੀ ਕਮੇਟੀ ਤੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਆਓ: www.ttc.ca/About_the_TTC/ACAT_Reports_and_Information/index.jsp


Carranza LLP